Paida Charni Ch Hoeya Lyrics – Gill Deep

Paida Charni Ch Hoeya Lyrics – Gill Deep

ਦੂਤਾ ਦਿੱਤੀਆ ਵਾਧਾਈਆ ਅੱਜ ਆਣਕੇ, ਪੈਦਾ ਜੱਗ ਤੇ ਖੁਦਾ ਦਾ ਬੇਟਾ ਹੋ ਗਿਆ, ਸਾਨੂਂ ਸਾਡੇਆ ਸਰਾਫਾਂ ਤੋ ਛੁਡਾਉਣ ਲਈ , ਸਾਡੇ ਹੱਕ ਚ ਯਾਹੋਵਾ ਆ ਖਲੋ ਗਿਆ, ਐਸੀ ਹੋਈ ਕਰਾਮਾਤ ਸੂਖੀ ਹੋ ਗਏ ਦਿਨ ਰਾਤ , ਹਰ ਪਾਸੇ ਅੱਜ ਰੱਬ ਦਾ ਜਲਾਲ ਹੋ ਗਿਆ ਪੈਦਾ ਚਰਨੀ ਚ ਹੋਇਆ ਯਿਸੂ ਨਾਸਰੀ , ਸ਼ੈਤਾਨ ਦਾ ਬੁਰਾ ਹਾਲ ਹੋ ਗਿਆ , ਹਰ ਪਾਸੇ ਹੀ ਜਲਾਲ ਹੋ ਗਿਆ |

1) ਯਿਸੂ ਆਇਆ ਸਾਰੇ ਲੋਕਾਂ ਦੀ ਰਿਹਾਈ ਬਣਕੇ , ਸਾਰੇ ਦੁਖੀਆਂ ਬਿਮਾਰਾਂ ਲਈ ਚਂਗਾਈ ਬਣਕੇ , ਜੇਹੜੇ ਜਨਮਾ ਤੋ ਬੈਠੇ ਸੀ ਖੁਸ਼ੀ ਦੀ ਆਸ ਤੇ , ਉਨਾ ਜਿਂਦਗੀਆਂ ਵਿਚ ਭਲਯਾਈ ਬਣਕੇ , ਡਰ ਮੁ੍ੱਕੇਆ ਸਦਾ ਦੇ ਲਈ ਹੀ ਮੌਤ ਦਾ , ਇਹ ਕੈਸਾ ਹੀ ਕਮਾਲ ਹੋ ਗਿਆ , ਪੈਦਾ ਚਰਨੀ ਚ ਹੋਇਆ ਯਿਸੂ ਨਾਸਰੀ , ਸ਼ੈਤਾਨ ਦਾ ਬੁਰਾ ਹਾਲ ਹੋ ਗਿਆ |

2) ਦੂਤ ਧਰਤੀ ਤੇ ਮਹਿਮਾ ਉਹਦੀ ਗਾਉਣ ਉੱਤਰੇ , ਰਾਜਾ ਮੁਕਤੀ ਦਾ ਆਇਆ ਏ ਸੁਣਾਉਣ ਉੱਤਰੇ , ਆਸ ਛੱਡੀ ਬੈਠੇ ਸੀ ਜੋ ਏਸ ਜੱਗ ਤੇ , ਜੇਹੜੇ ਡਿੱਗੇ ਹੋਏ ਉਨਾ ਨੂਂ ਉਠਾਉਣ ਵਾਸਤੇ , ਰਾਜਾ ਪਰਜਾ ਦੇ ਸਣੇ ਘਬਰਾ ਗਿਆ, ਗੁੱਸੇ ਦੇ ਵਿਚ ਲਾਲ ਹੋ ਗਿਆ, ਪੈਦਾ ਚਰਨੀ ਚ ਹੋਇਆ ਯਿਸ਼ੂ ਨਾਸਰੀ , ਸ਼ੈਤਾਨ ਦਾ ਬੁਰਾ ਹਾਲ ਹੋ ਗਿਆ,,, ਹਰ ਪਾਸੇ ਹੀ ਜਲਾਲ ਹੋ ਗਿਆ |

Leave a comment